NRI Vote Registration Punjab 2026 | Form 6A Apply Online
NRI Vote Registration Punjab 2026 | Form 6A Apply Online
ਜੇਕਰ ਤੁਸੀਂ Canada, USA, UK, Australia ਜਾਂ ਕਿਸੇ ਵੀ ਹੋਰ ਦੇਸ਼ ਵਿੱਚ ਰਹਿੰਦੇ ਪੰਜਾਬੀ NRI ਹੋ
ਤਾਂ ਹੁਣ ਤੁਸੀਂ ਘਰ ਬੈਠੇ ਹੀ NRI Vote Registration 6A form ਰਾਹੀ ਖ਼ੁਦ online apply ਕਰਕੇ ਵੋਟ ਬਣਵਾ ਸਕਦੇ ਹੋ,
ਨੀਚੇ ਵੋਟ ਬਣਾਉਣੀ ਕਿਵੇਂ ਹੈ, ਕੀ ਦਸਤਾਵੇਜ ਲੋੜੀਂਦੇ ਹਨ ਸਾਰੀ ਜਾਣਕਾਰੀ website ਉੱਪਰ ਦਿੱਤੀ ਗਈ ਹੈ ,
ਜੇਕਰ ਤੁੱਸੀ ਸਾਡੀ team ਤੋ ਕੰਮ ਕਰਵਾਉਣਾ ਚਾਹੋਂਦੇ ਹੋ, ਤਾਂ ਨੀਚੇ ਦਿੱਤੇ contact ਰਾਹੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ
1️⃣ Official Portal ਤੇ ਜਾਓ
2️⃣ “New Voter Registration (NRI) – Form 6A” ਚੁਣੋ
3️⃣ Personal Details ਭਰੋ
4️⃣ Passport & Visa Documents Upload ਕਰੋ
5️⃣ Form Submit ਕਰੋ
6️⃣ Reference Number Save ਕਰੋ
7️⃣ BLO / ERO Verification ਹੋਵੇਗੀ
✅ ਭਾਰਤ ਦਾ ਨਾਗਰਿਕ ਹੋਣਾ ਲਾਜ਼ਮੀ ਹੈ
✅ ਵਿਦੇਸ਼ ਵਿੱਚ ਰਹਿੰਦੇ ਹੋਣ (Job, Study, Business ਆਦਿ)
✅ ਕਿਸੇ ਹੋਰ ਦੇਸ਼ ਦੀ Citizenship ਨਾ ਲਈ ਹੋਵੇ
✅ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਵੇ
✅ Indian Passport ਹੋਣਾ ਜ਼ਰੂਰੀ ਹੈ
✅ Passport ਵਿੱਚ ਦਿੱਤਾ Punjab/India Address ਹੀ voter area ਮੰਨਿਆ ਜਾਵੇਗਾ
✅ ਇੱਕ ਹੀ constituency ਵਿੱਚ Vote ਬਣ ਸਕਦੀ ਹੈ
✅ ਜੇ ਪਹਿਲਾਂ India ਵਿੱਚ normal voter ਬਣੇ ਹੋ ਤਾਂ declaration ਦੇਣੀ ਪਵੇਗੀ
Valid orignal Indian Passport
Passport size colour photo
Passport ਦੇ self-attested copies
✅ Photo page
✅ Indian address page
✅ Personal details page
✅ Valid Visa / Residence Permit page
Online Form 6A submit ਕਰਨਾ ਹੁੰਦਾ ਹੈ
Verification ਲਈ original passport ਮੰਗਿਆ ਜਾ ਸਕਦਾ ਹੈ
🔹 NRI voter ਨੂੰ EPIC/Voter Card ਹਰ case ਵਿੱਚ ਨਹੀਂ ਮਿਲਦਾ
🔹 Voting India ਵਿੱਚ polling booth ਤੇ original passport ਨਾਲ ਹੁੰਦੀ ਹੈ
🔹 Double registration allowed ਨਹੀਂ ਹੈ
🔹 Address change ਹੋਣ ‘ਤੇ ERO ਨੂੰ update ਦੇਣਾ ਲਾਜ਼ਮੀ ਹੈ
ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ।
ਤੁਹਾਡੀ ਵੋਟ ਨਾਲ ਚੰਗੀ ਸਰਕਾਰ ਚੁਣਨ ਵਿੱਚ ਮਦਦ ਮਿਲਦੀ ਹੈ।
ਜਿਹੜੇ ਮਸਲੇ ਤੁਹਾਡੇ ਘਰ-ਪਰਿਵਾਰ ਜਾਂ ਪਿੰਡ ਨਾਲ ਜੁੜੇ ਹਨ, ਉਨ੍ਹਾਂ ਲਈ ਆਪਣੀ ਆਵਾਜ਼ ਉਠਾ ਸਕਦੇ ਹੋ।
ਭਾਰਤੀ ਨਾਗਰਿਕ ਹੋਣ ਦੇ ਨਾਤੇ ਵੋਟ ਪਾਉਣਾ ਤੁਹਾਡਾ ਸੰਵਿਧਾਨਕ ਹੱਕ ਹੈ।
ਤੁਹਾਡੀ ਸੋਚ ਅਤੇ ਵੋਟ ਪੰਜਾਬ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ।
ਭਾਰਤ ਵਿੱਚ ਕਈ ਸਰਕਾਰੀ ਅਤੇ ਨਿੱਜੀ ਕੰਮਾਂ ਲਈ ਵੋਟਰ ID ਇੱਕ ਮਹੱਤਵਪੂਰਨ ਦਸਤਾਵੇਜ਼ ਹੈ।
Q1. ਕੀ NRI online vote ਲਈ apply ਕਰ ਸਕਦੇ ਹਨ?
ਹਾਂ, NRIs Form 6A ਰਾਹੀਂ online apply ਕਰ ਸਕਦੇ ਹਨ।
Q2. NRI Vote Registration ਲਈ ਕਿਹੜੇ documents ਚਾਹੀਦੇ ਹਨ?
Indian Passport, Visa/PR, Address Proof ਅਤੇ Photo ਚਾਹੀਦੀ ਹੁੰਦੀ ਹੈ।
Q3. ਕੀ NRI Vote Registration free ਹੁੰਦੀ ਹੈ?
Government application ਆਮ ਤੌਰ ‘ਤੇ free ਹੁੰਦੀ ਹੈ।
Q4. Form 6A ਕੀ ਹੈ?
Form 6A overseas Indian voters ਲਈ registration form ਹੈ।
Q5. Canada ਜਾਂ UK ਵਿੱਚ ਰਹਿੰਦੇ ਪੰਜਾਬੀ apply ਕਰ ਸਕਦੇ ਹਨ?
ਹਾਂ, Canada, UK, USA, Australia ਅਤੇ ਹੋਰ ਦੇਸ਼ਾਂ ਵਿੱਚ ਰਹਿੰਦੇ Punjabi NRIs apply ਕਰ ਸਕਦੇ ਹਨ।
Punjab Digital Cafe ਰਾਹੀਂ:
✔ Form 6A Apply
✔ Document Verification
✔ Online Assistance
✔ Punjab NRI Services
ਤਾਂ ਹੁਣੇ WhatsApp ਰਾਹੀਂ ਸੰਪਰਕ ਕਰੋ।
Punjab Digital Cafe provides professional assistance and guidance for NRI Voter Registration applications based on the information and documents provided by the applicant. We do not guarantee approval, acceptance, verification, or successful voter registration by the Election Commission of India (ECI).
Applicants are solely responsible for:
Providing accurate, genuine, and complete information
Uploading valid and correct documents
Following all official rules, eligibility criteria, and ECI guidelines
Punjab Digital Cafe shall not be held responsible for:
Rejection, delay, cancellation, or non-approval of any application
Errors, incorrect information, or incomplete documents submitted by the applicant
Any changes in government rules, ECI policies, or technical portal issues
We strongly recommend that all applicants first review the official Election Commission of India guidelines and eligibility requirements on the official ECI portal before applying:
🌐 Election Commission of India (ECI)
Applicants may either:
Apply directly through the official ECI portal, or
Use Punjab Digital Cafe’s assistance service for application support and guidance.
Our role is limited to helping and assisting applicants with the application process. Final approval, verification, and voter registration authority rests solely with the Election Commission of India.
No Refund Policy
All service charges paid to Punjab Digital Cafe are non-refundable. No refund shall be provided in cases including but not limited to:
Application rejection
Non-approval of voter registration
Delay in processing
Incorrect information submitted by the applicant
Failure to meet ECI eligibility requirements
By using our services, the applicant acknowledges and agrees to all the above terms and conditions.